ਵਾਰਡ 18 ਦੇ ਕੌਂਸਲਰ ਕੁਲਵੰਤ ਸਿੰਘ ਕਲੇਰ ਜੀ ਵੱਲੋਂ ਇੱਕ ਐਮਰਜੈਂਸੀ ਮੀਟਿੰਗ ਕੀਤੀ ਗਈ,

Spread the love

Mohali :(SPOT LIGHT 24) ਵਾਰਡ no 18 phase 11 ਦੇ ਮੋਹੱਤਬਾਰ ਰੇਸੀਡੈਂਟਸ ਅਤੇ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਅਤੇ ward 18 ਦੇ councillor ਸ ਕੁਲਵੰਤ ਸਿੰਘ ਕਲੇਰ ਜੀ ਵਲੋਂ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਜੋ ਧੂੰਆਂ ਰੇਲਵੇ ਲਾਈਨ phase 11 ਕੋਲ gmada ਦੀ ਖਾਲੀ ਪਈ ਜਗਾ ਉਪਰ ਕਾਰਪੋਰੇਸ਼ਨ ਦੇ ਠੇਕੇਦਾਰਾਂ ਵਲੋਂ ਕੂੜਾਹ ਸੂਟ ਕੇ ਅਗ ਲਗਾਈ ਜਾ ਰਹੀ ਹੈ ਜਿਸ ਕਰਕੇ phase 11 ਦੇ ਰੇਸੀਡੈਂਟਸ ਜਿਹਨਾ ਵਿਚ ਬਜ਼ੁਰਗ ‘ਦਮੇ ਦੇ ਮਰੀਜ ਅਤੇ ਕੋਮਲ ਮਾਸੂਮ ਬਚੇ ਸਾਰਿਆਂ ਨੂੰ ਸਾਹ ਲੈਣ ਵਿਚ ਬਹੁਤ ਤਕਲੀਫ ਹੋ ਰਹੀ ਹੈ ਬਾਰੇ ਇਸ ਦੇ ਹੱਲ ਲਈ ਵਿਚਾਰ ਚਰਚਾ ਕੀਤੀ ਗਈ “ਚੱਲ ਰਹੀ ਤੇਜ ਹਵਾ ਨਾਲ ਜਿਹੜੀਲਾ ਧੂੰਆਂ ਬੜੀ ਦੂਰ ਤਕ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ ਇਸ ਸਮੱਸਿਆ ਬਾਰੇ ਪਹਿਲਾਂ ਵੀ ਕਈ ਵਾਰ ਮੇਅਰ ਸਾਹਿਬ ਅਤੇ ਕਮਿਸ਼ਨਰ ਸਾਹਿਬ mc mohali ਨੂੰ ਬੇਨਤੀ ਕੀਤੀ ਗਈ ਹੈ ਪਰ ਕੋਈ ਹੱਲ ਨਹੀਂ ਹੋ ਰਿਹਾ ਸਗੋਂ ਪਹਿਲਾਂ ਤੋਂ ਜਿਆਦਾ ਕੂੜਾਹ ਸੂਟ ਕੇ ਅਗ ਲਗਾਈ ਜਾ ਰਹੀ ਹੈ phase 11 ਦੇ ਰੇਸੀਡੈਂਟਸ ਜਿਨ੍ਹਾਂ ਦੀ ਰਿਹਾਇਸ਼ ਏਅਰਪੋਰਟ ਰੋਡ ਨਾਲ ਹੈ ਇਸ ਤੋਂ ਬਹੁਤ ਜਿਆਦਾ ਪ੍ਰਭਾਵਤ ਹਨ ਮੋਹਾਲੀ ਸ਼ਹਿਰ ਨੂੰ ਸਾਫ ਸੁਥਰਾ ਰੱਖਣਾ ਅਤੇ pollution ਮੁਕਤ ਕਰਨਾ ਮੋਹਾਲੀ municipal corporation ਦੀ ਮੁਢਲੀ ਜਿਮੇਵਾਰੀ ਹੈ ਇਸ ਲਈ ਅਸੀਂ ਸਾਰੇ phase 11 ਦੇ ਰੇਸੀਡੈਂਟਸ @mayor mc mohali ਅਤੇ @commissioner mc mohali ਨੂੰ ਬੇਨਤੀ ਕਰਦੇ ਹਾਂ ਕੀ ਇਸ ਜਗਾ ਜੋ ਰੇਲਵੇ ਲਾਈਨ ਫੇਸ 11 ਮੋਹਾਲੀ ਕੋਲ ਖਾਲੀ ਪਈ ਹੈ ਕੂੜਾ ਸੁੱਟਣਾ ਬੰਦ ਕੀਤਾ ਜਾਵੇ ਅਤੇ ਕੂਰੇਹ ਨੂੰ ਅਗ ਨਾ ਲਗਾਈ ਜਾਵੇ ਜੀ ਇਸ ਮੌਕੇ hig ਵੈਲਫ਼ੇਅਰ ਐਸੋਸਿਸ਼ਨ ਤੋਂ dr ਮਨਿੰਦਰ ਕੌਰ ਵੈਲਫ਼ੇਅਰ ਐਸੋਸੀਏਸ਼ਨ ਈਸਟ ਤੋਂ ਸ ਬਖਸ਼ੀਸ਼ ਸਿੰਘ ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੋਸਾਇਟੀ ਤੋਂ ਗੁਰਮੇਜ ਸਿੰਘ ਮੌਜੇਵਾਲ ਅਤੇ ਸੀਨੀਅਰ ਸਿਟੀਜੇਨਸ ਐਸੋਸੀਏਸ਼ਨ 48 ਸੀ ਤੋਂ ਪ੍ਰਧਾਨ ਗੁਰਮੇਜ ਸਿੰਘ ਠੇਕੇਦਾਰ ਅਤੇ ਹੋਰ phase 11 ਤੋਂ ਪਤਵੰਤੇ ਰੇਸੀਡੈਂਟਸ ਸ਼ਾਮਲ ਹੋਏ