ਵਿਧਾਨ ਸਭਾ ਹਲਕਾ ਰਾਜਪੁਰਾ ਡਾ.ਭਾਈ ਪਰਮਜੀਤ ਸਿੰਘ ਦੇ ਮੁੱਖ ਦਫ਼ਤਰ ਧਮੋਲੀ ਰੋਡ ਰਾਜਪੁਰਾ ਵਿੱਚ ਰਾਜਪੁਰਾ ਦੇ ਵਾਰਡਾਂ, ਬਨੂੰੜ ਦੇ ਵਾਰਡਾਂ ਅਤੇ ਹਲਕੇ ਦੇ ਸਮੂਹ ਪਿੰਡਾਂ ਦੀ ਸਮੀਖਿਆ ਮੀਟਿੰਗ ਹੋਈ। ਜਿਸ ਵਿੱਚ ਪਿੰਡ ਰਾਮਪੁਰ ਕਲਾਂ ਤੋਂ ਹਰਨੇਕ ਸਿੰਘ ਨੂੰ ਪਿੰਡ ਰਾਮਪੁਰ ਕਲਾਂ ਦਾ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਨੂੰ ਜਰਨਲ ਸੈਕਟਰੀ, ਸਤਨਾਮ ਸਿੰਘ ਨੂੰ ਕੈਸ਼ੀਅਰ, ਬੀਬੀ ਬਿਅੰਤ ਕੋਰ ਨੂੰ ਪਿੰਡ ਰਾਮਪੁਰ ਕਲਾਂ ਦੀ ਮਹਿਲਾ ਵਿੰਗ ਪ੍ਰਧਾਨ, ਸੁਨੀਤਾ ਰਾਣੀ ਨੂੰ ਜਰਨਲ ਸੈਕਟਰੀ ਅਤੇ ਪਿੰਡ ਉੜਦਨ ਤੋਂ ਗੁਰਪ੍ਰੀਤ ਸਿੰਘ ਨੂੰ ਪਿੰਡ ਉੜਦਨ ਦਾ ਪ੍ਰਧਾਨ, ਰਾਜਪੁਰਾ ਯੂਥ ਟੀਮ ਵਿੱਚ ਸੂਖਚੈਨ ਸਿੰਘ,ਅਮਨ ਸਿੰਘ, ਮਨਪ੍ਰੀਤ ਸਿੰਘ ਨੂੰ ਜ਼ਿਲ੍ਹਾ ਕਾਰਜ਼ਕਾਰਨੀ ਮੈਂਬਰ, ਰਾਜਪੁਰਾ ਚੌਹਾਨ ਕਲੋਨੀ ਤੋਂ ਹਿੰਮਤ ਸਿੰਘ ਨੂੰ ਚੌਹਾਨ ਕਲੋਨੀ ਦਾ ਯੂਥ ਪ੍ਰਧਾਨ, ਰਾਜਪੁਰਾ ਵਾਰਡ ਨੰਬਰ 16 ਤੋਂ ਰਵਿੰਦਰ ਸਿੰਘ ਵਾਰਡ ਦਾ ਯੂਥ ਪ੍ਰਧਾਨ ਅਤੇ ਵਾਰਡ ਨੰਬਰ 18 ਤੋਂ ਮਹੇਸ਼ ਕੁਮਾਰ ਨੂੰ ਵਾਰਡ ਦਾ ਯੂਥ ਪ੍ਰਧਾਨ ਅਤੇ ਰਾਜਪੁਰਾ ਬਾਵਾਂ ਨਗਰ ਤੋ ਨਵੀ ਕੰਬੋਜ ਨੂੰ ਬਾਵਾਂ ਨਗਰ ਦਾ ਯੂਥ ਪ੍ਰਧਾਨ ਡਾ.ਭਾਈ ਪਰਮਜੀਤ ਸਿੰਘ ਦੇ ਹੁਕਮਾਂ ਅਨੁਸਾਰ ਨਿਯੁਕਤ ਕੀਤਾ ਗਿਆ। ਅਤੇ ਟਰੱਸਟ ਸੈਕਟਰੀ ਸੁਰਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ, ਜ਼ਿਲ੍ਹਾ ਮਹਿਲਾ ਵਿੰਗ ਪ੍ਰਧਾਨ ਬੀਬੀ ਪ੍ਰੀਤਮ ਕੌਰ, ਜ਼ਿਲ੍ਹਾ ਯੂਥ ਪ੍ਰਧਾਨ ਅਮਰਜੀਤ ਸਿੰਘ, ਜ਼ਿਲ੍ਹਾ ਯੂਥ ਜਰਨਲ ਸੈਕਟਰੀ ਕਰਨਪ੍ਰੀਤ ਸਿੰਘ, ਰਾਜਪੁਰਾ ਸ਼ਹਿਰੀ ਪ੍ਰਧਾਨ ਰਜਿੰਦਰ ਸ਼ਰਮਾ, ਰਾਜਪੁਰਾ ਸ਼ਹਿਰੀ ਜਰਨਲ ਸੈਕਟਰੀ ਬਲਵਿੰਦਰ ਪਾਲ ਸਿੰਘ ਬੰਟੀ, ਰਾਜਪੁਰਾ ਸ਼ਹਿਰੀ ਉਪ ਪ੍ਰਧਾਨ ਅਮਰਜੀਤ ਸਿੰਘ ਠੇਕੇਦਾਰ, ਰਾਜਪੁਰਾ ਅਤੇ ਬਨੂੰੜ ਨਿਗਰਾਨ ਰਾਨਾ ਅਹਰਾਰ ਪਰਿਹਾਰ, ਰਾਜਪੁਰਾ ਸ਼ਹਿਰੀ ਯੂਥ ਜਰਨਲ ਸੈਕਟਰੀ ਧਰਮਪ੍ਰੀਤ ਸਿੰਘ, ਬਨੂੰੜ ਉਪ ਪ੍ਰਧਾਨ ਰਣਵੀਰ ਸਿੰਘ, ਬਨੂੰੜ ਸ਼ਹਿਰੀ ਸੈਕਟਰੀ ਸਤਨਾਮ ਸਿੰਘ,ਪਿੰਡ ਜਾਸਲੀ ਦੀ ਪ੍ਰਧਾਨ ਬੀਬੀ ਜਰਨੈਲ ਕੋਰ, ਉਪ ਪ੍ਰਧਾਨ ਨਛੱਤਰ ਕੌਰ ਅਤੇ ਜਰਨਲ ਸੈਕਟਰੀ ਸਵਰਨ ਕੋਰ, ਪਿੰਡ ਉਕਸੀ ਜੱਟਾਂ ਦੇ ਪ੍ਰਧਾਨ ਜਗਜੀਤ ਸਿੰਘ, ਪਿੰਡ ਨਡਿਆਲੀ ਦੇ ਪ੍ਰਧਾਨ ਪਾਲਾ ਸਿੰਘ, ਉਪ ਪ੍ਰਧਾਨ ਸੁੱਚਾ ਸਿੰਘ,ਜਰਨਲ ਸੈਕਟਰੀ ਦੇਵ ਸਿੰਘ ਅਤੇ ਮਹਿਲਾ ਵਿੰਗ ਪ੍ਰਧਾਨ ਰਣਜੀਤ ਕੌਰ, ਬਨੂੰੜ ਵਾਰਡ ਨੰਬਰ 2 ਦੇ ਪ੍ਰਧਾਨ ਕਰਨੈਲ ਸਿੰਘ ਅਤੇ ਮਹਿਲਾ ਵਿੰਗ ਪ੍ਰਧਾਨ ਬਲਵੀਰ ਕੌਰ, ਸਮਾਜ ਸੇਵਕ ਜਗਰੂਪ ਸਿੰਘ, ਦਫ਼ਤਰ ਸਕੱਤਰ ਰਾਹੁਲ, ਮੀਟਿੰਗ ਵਿੱਚ ਸ਼ਾਮਲ ਹੋਏ ਅੱਜ ਦੀ ਮੀਟਿੰਗ ਬਹੁਤ ਵਡੀ ਰੈਲੀ ਦਾ ਰੂਪ ਧਾਰਨ ਕਰ ਗਈ ਸਮੂਹ ਰਾਜਪੁਰਾ ਹਲਕੇ ਵਿੱਚ ਡਾ.ਭਾਈ ਪਰਮਜੀਤ ਸਿੰਘ ਪ੍ਰਤੀ ਲੋਕਾਂ ਦਾ ਬਹੁਤ ਉਤਸ਼ਾਹ ਵੇਖਿਆ ਜਾ ਰਿਹਾ ਹੈ।