ਪੰਜਾਬੀ ਗੀਤਕਾਰ ਜਾਨੀ ਦਾ ਹੋਇਆ ਐਕਸੀਡੈਂਟ July 19, 2022 Neha Spread the loveਮੋਹਾਲੀ ਵਿਖੇ ਮਸ਼ਹੂਰ ਪੰਜਾਬੀ ਗੀਤਕਾਰ ਜਾਨੀ ਦਾ ਹੋਇਆ ਐਕਸੀਡੈਂਟ, ਜਾਨੀ ਸਮੇਤ 2 ਹੋਰ ਜਾਣੇ ਸੀ ਕਾਰ ‘ਚ ਸਵਾਰ ਸਾਰੇ ਹੀ ਸੁਰੱਖਿਆ, ਤੇਜ ਰਫਤਾਰ ਕਾਰਨ ਕਾਰ ਨੇ ਖਾਦੀਆਂ ਕਈ ਪਲਟੀਆਂ ।