ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੱਚੇ ਮੁਲਾਜ਼ਮਾਂ ਵੱਲੋਂ ਬੋਰਡ ਦੀਆਂ ਧੱਕੇਸ਼ਾਹੀਆਂ ਦੇ ਖਿਲਾਫ ਦਿੱਤੇ ਗਏ ਵਿਚ ਸ਼ਮੂਲੀਅਤ ਕਰ ਦਾ ਮੌਕਾ ਮਿਲਿਆ ਉਨਾਂ ਤੋਂ ਤੇਰਾਂ ਤੇਰਾਂ ਸਾਲਾਂ ਤੋਂ ਕੰਮ ਲਿਆ ਜਾ ਰਿਹਾ ਹੈ ਅਤੇ 6500 ਰੁਪਏ ਤਨਖਾਹ ਦਿੱਤੀ ਜਾ ਰਹੀ ਹੈ ਡੀ ਸੀ ਰੇਟ ਵੀ ਨਹੀਂ ਦਿੱਤਾ ਜਾ ਰਿਹਾ ਅਤੇ ਕੰਮ ਪੱਕੇ ਮੁਲਾਜ਼ਮਾਂ ਤੋਂ ਕੰਮ ਵੱਧ ਲਿਆ ਜਾ ਰਿਹਾ ਹੈ ਇਸ ਸ਼ਰੇਆਮ ਧੱਕੇ ਸ਼ਾਹੀ ਵਿਰੁੱਧ ਕੱਲ੍ਹ ਵੱਡੀ ਰੈਲੀ ਕੀਤੀ ਜਾ ਰਹੀ ਹੈ ਉਸ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰੀਏ ਅਤੇ ਇਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਇਨਸਾਫ ਦਿਵਾਉਣ ਵਿੱਚ ਸਹਾਈ ਹੋਈਏ।